Science Quiz # 82 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠਾਂ ਵਿਖਾਏ ਯੰਤਰ ਵਿੱਚ ਵੋਲਟੇਜ ਦੀ ਕਿੰਨੀ ਰੀਡਿੰਗ ਆ ਰਹੀ ਹੈ  ?(What reading of voltage is shown by the following instrument?) *
2 points
Captionless Image
ਜੇਕਰ ਇੱਕ ਤਾਰ ਜਿਸ ਦਾ ਪ੍ਰਤਿਰੋਧ 4 ਓਹਮ ਹੈ ਨੂੰ ਮੋੜ ਕੇ ਹੇਠਾਂ ਵਿਖਾਏ ਚਿੱਤਰ ਅਨੁਸਾਰ ਇੱਕ ਚੱਕਰ ਦੇ ਰੂਪ ਬਦਲ ਦਿੱਤਾ ਜਾਵੇ ਤਾਂ   ਬਿੰਦੁ A ਅਤੇ ਬਿੰਦੁ B ਵਿਚਕਾਰ ਤੁੱਲ ਪ੍ਰਤਿਰੋਧ ਕਿੰਨਾ ਹੋਵੇਗਾ ? ( If a wire of resistance 4 ohm is bent in the form of a circle as shown in the diagram then what will be the resultant resistance between point A and point B?) *
2 points
Captionless Image
ਹੇਠਾਂ ਵਿਖਾਈ ਗਈ ਰਸਾਇਣਿਕ ਕਿਰਿਆ ਵਿੱਚ ਕਿਹੜੀ ਗੈਸ ਮੁਕਤ ਹੁੰਦੀ ਹੈ ?( Which gas is released in the chemical reaction shown in the following activity?) *
2 points
Captionless Image
ਸ਼ੱਕਰ ਦੇ ਰੋਗੀਆਂ ਦਾ ਇਲਾਜ਼ ਹੇਠ ਲਿਖਿਆਂ ਵਿਚੋਂ ਕਿਸ ਹਾਰਮੋਨ  ਦੇ ਇੰਜੇਕਸ਼ਨ ਨਾਲ ਕੀਤਾ ਜਾਂਦਾ ਹੈ?( Diabetic patients are treated with which of the following hormone injection? *
1 point
ਹੇਠਾਂ ਵਿਖਾਏ ਗਏ ਨਿਊਰਾੱਨ ਦੇ ਚਿੱਤਰ ਵਿੱਚ 1,2 ਅਤੇ 3 ਨੂੰ ਪਹਿਚਾਣੋ( In the following diagram of neuron identify 1,2 and 3) *
3 points
Captionless Image
ਕੇਂਦਰਕ(Nucleus)
ਐਕਸਾੱਨ(Axon)
ਡੇਨਡਰਾਈਟ(Dendrite)
1
2
3
Submit
Clear form
This content is neither created nor endorsed by Google. Report Abuse - Terms of Service - Privacy Policy