ਧੂਮਕੇਤੁ ਦਿਖਣਾ ਯੁੱਧ , ਮਹਾਮਾਰੀ ਅਤੇ ਹੜ੍ਹ ਆਦਿ ਦਾ ਸੰਕੇਤ ਹੁੰਦਾ ਹੈ । ( The appearance of comet is a sign of war, pestilence, and flood.) *
1 point
ਰਾਕੇਟ ਵਿੱਚ ਵਰਤੇ ਜਾਣ ਵਾਲੇ ਬਾਲਣ ਵਿਚ ਹੇਠਾਂ ਲਿਖੀਆਂ ਵਿਚੋਂ ਕਿਹੜੀ ਵਿਸ਼ੇਸ਼ਤਾ ਨਹੀਂ ਹੁੰਦੀ ਹੈ ? (Which of the following is not a feature of a fuel used in a rocket ?) *
2 points
ਕਾਰਜ ........... (1. ਪੁੰਜ 2. ਗਤੀ 3. ਬਲ 4. ਵਿਸਥਾਪਨ) ਦਾ ਗੁਣਨਫਲ ਹੈ | { Work is the product of .............(1. Mass 2. Velocity 3. Force 4. Displacement) } *