YCUSD plans to reopen schools for in-person instruction for students in grades 6-12 when our county returns to the red tier. The red tier means that we will have only a few new COVID cases each day (approximately 4-7 daily cases) in our county. YCUSD will offer two instructional options, A/B Hybrid or Distance learning only; which option will you choose for your child? Please note, during the hybrid model, schools will run on a reduced day (approximately 8:00 - 1:00) and due to health restrictions, transportation will only be provided for our special education program. ਜਦੋਂ ਸਾਡੀ ਕਾਉਂਟੀ ਰੈਡ ਟੀਅਰ (ਲਾਲ ਲੈਵਲ) ਤੇ ਵਾਪਸ ਜਾਂਦੀ ਹੈ, ਯੁੂਬਾ ਸਿਟੀ ਯੂਨੀਫਾਈਡ ਸਕੂਲ ਡਿਸਟਿ੍ਕਟ 6ਵੀਂ -12ਵੀਂ ਗ੍ਰੇਡ ਦੇ ਵਿਦਿਆਰਥੀਆਂ ਲਈ ਵਿਅਕਤੀਗਤ ਹਦਾਇਤਾਂ ਲਈ ਸਕੂਲ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ| ਰੈਡ ਟੀਅਰ (ਲਾਲ ਲੈਵਲ) ਦਾ ਅਰਥ ਹੈ ਕਿ ਸਾਡੇ ਕੋਲ ਸਾਡੀ ਕਾਉਂਟੀ ਵਿਚ ਹਰ ਰੋਜ਼ ਕੁਝ ਹੀ ਨਵੇਂ ਕੋਵਿਡ (COVID) ਕੇਸ ਹੋਣਗੇ (ਲਗਭਗ 4-7 ਰੋਜ਼ਾਨਾ ਕੇਸ)| ਯੁੂਬਾ ਸਿਟੀ ਯੂਨੀਫਾਈਡ ਸਕੂਲ ਡਿਸਟਿ੍ਕਟ, ਦੋ ਹਿਦਾਇਤੀ ਤਰੀਕਿਆਂ ਦੀ ਚੋਣ, ਏ / ਬੀ. ਹਾਇਬ੍ਰਿਡ ਜਾਂ ਕੇਵਲ ਡਿਸਟੈਂਸ ਲਰਨਿੰਗ (ਦੂਰੀ ਤੋਂ ਸਿੱਖਲਾਈ) ਪੇਸ਼ਕਸ਼ ਕਰੇਗਾ, ਤੁਸੀਂ ਆਪਣੇ ਬੱਚੇ ਲਈ ਕਿਹੜਾ ਵਿਕਲਪ ਚੁਣੋਗੇ? ਕਿਰਪਾ ਕਰਕੇ ਯਾਦ ਰੱਖੋ ਕਿ ਹਾਇਬ੍ਰਿਡ ਮਾਡਲ ਦੇ ਦੌਰਾਨ, ਸਕੂਲ ਅੱਧੇ ਸਕੂਲੀ ਦਿਨ (ਲਗਭਗ 8:00 - 1:00) ਤੇ ਚੱਲਣਗੇ ਅਤੇ ਸਿਹਤ ਸਬੰਧੀ ਬੰਦਿਸ਼ਾਂ ਦੇ ਕਾਰਨ, ਬੱਸ ਸੇਵਾ ਕੇਵਲ ਸਾਡੇ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ ਲਈ ਪ੍ਰਦਾਨ ਕੀਤੀ ਜਾਵੇਗੀ| YCUSD planea reabrir las escuelas para la instrucción en persona para estudiantes en los grados 6-12 cuando nuestro condado regrese al nivel rojo. El nivel rojo significa que tendremos sólo unos pocos casos nuevos de COVID cada día (aproximadamente 4-7 casos diarios) en nuestro condado. YCUSD ofrecerá dos opciones de instrucción, A/B Híbrido o Aprendizaje a Distancia solamente; ¿qué opción elegirá para su hijo? Tenga en cuenta que, durante el modelo híbrido, las escuelas funcionarán en un día reducido (aproximadamente de 8:00am a 1:00pm) y debido a las restricciones de salud, la transportación solo se proporcionará para nuestro programa de educación especial.