ਹੇਠਾਂ ਵਿਖਾਇਆ ਗਿਆ ਨਿਯਮ ਕਿਸ ਭੋਤਿਕ ਰਾਸ਼ੀ ਦੀ ਦਿਸ਼ਾ ਪਤਾ ਕਰਨ ਦੇ ਕੰਮ ਆਉਂਦਾ ਹੈਂ ?(The direction of which quantity is found using rule shown in the following diagram?) *
2 points
ਫਲਾਂ ਨੂੰ ਬਣਾਉਟੀ ਤੌਰ ਤੇ ਪਕਾਉਣ ਦੇ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ ? (which gas is used for artificial ripening of fruit ?) *
2 points
ਟਿਨ ਦਾ ਰਸਾਇਣਿਕ ਸੰਕੇਤ ਕੀ ਹੈ?( What is the chemical symbol of Tin?) *
2 points
ਹੇਠਾਂ ਵਿਖਾਏ ਸੂਖਮਜੀਵ ਨੂੰ ਪਹਿਚਾਣੋ (Identify the following Microorganism) *