Riverbend TK-5th Learning Survey for Spring Term (2021)  - ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟਿ੍ਕਟ ਸਪਰਿੰਗ ਟਰਮ (2021) ਲਈ ਟ੍ਰਾਂਜ਼ਿਸ਼ਨਲ ਕਿੰਡਰਗਾਰਟਨ -5 ਵੀਂ ਗ੍ਰੇਡ ਲਰਨਿੰਗ ਸਰਵੇ -  Encuesta de YCUSD Sobre el Aprendizaje para Estudiantes de TK-5º para el Período de Primavera (2021)
Yuba City Unified School District needs to collect data on our families' preferences for instruction in preparation for the spring term.

It is very important for us to know what your family will choose for your children. Please complete one form for each preschool through 5th grade child in your household.

ਯੁੂਬਾ ਸਿਟੀ ਯੂਨੀਫਾਈਡ ਸਕੂਲ ਡਿਸਟਿ੍ਕਟ ਨੂੰ ਸਪਰਿੰਗ ਸਮਿਸਟਰ ਦੀ ਤਿਆਰੀ ਲਈ ਨਿਰਦੇਸ਼ਾਂ ਲਈ ਪਰਿਵਾਰਕ ਹਿੱਤਾਂ 'ਤੇ ਡੈਟਾ ਇਕੱਠਾ ਕਰਨ ਦੀ ਜ਼ਰੂਰਤ ਹੈ|

ਸਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਹਰੇਕ ਪਰਿਵਾਰ ਆਪਣੇ ਬੱਚੇ ਲਈ ਕੀ ਚੁਣਦਾ ਹੈ| ਕਿ੍ਪਾ ਕਰਕੇ ਆਪਣੇ ਪਰਿਵਾਰ ਵਿੱਚ ਹਰੇਕ ਬੱਚੇ ਲਈ ਇੱਕ ਫਾਰਮ ਭਰੋ|

El Distrito Escolar Unificado de Yuba City necesita recopilar información sobre las preferencias de nuestras familias para la instrucción en preparación para el período de primavera.

Es muy importante para nosotros saber lo que cada familia elegirá ara sus hijos.  Por favor complete una forma por cada niño en casa de preescolar a 5º grado.
Sign in to Google to save your progress. Learn more
Student Last Name  ਵਿਦਿਆਰਥੀ ਦਾ ਆਖਰੀ ਨਾਂ      Apellido del estudiante
Student First Name   ਵਿਦਿਆਰਥੀ ਦਾ ਪਹਿਲਾ ਨਾਂ    Nombre del estudiante
Grade: Please select your student's grade level         ਗ੍ਰੇਡ: ਕਿ੍ਪਾ ਕਰਕੇ ਆਪਣੇ ਵਿਦਿਆਰਥੀ ਦਾ ਗ੍ਰੇਡ ਲੈਵਲ ਚੁਣੋ              Grado: Seleccione el grado en que va su estudiante
Clear selection
Parent/Guardian Name    ਮਾਪੇ/ਗਾਰਡੀਅਨ ਦਾ ਨਾਂ    Nombre de Padre o Tutor
After school resumes in January, YCUSD plans to reopen school for in-person instruction for preschool through 5th grade on January 19th. YCUSD will offer two instructional options, AM/PM Hybrid or Distance Learning only. Which option would you choose for your child?       ਜਨਵਰੀ ਵਿਚ ਸਰਦੀਆਂ ਦੀਆਂ ਛੁੱਟੀਆਂ  ਖਤਮ ਹੋਣ ਤੋਂ ਬਾਅਦ, ਯੁੂਬਾ ਸਿਟੀ ਯੂਨੀਫਾਈਡ ਸਕੂਲ ਡਿਸਟਿ੍ਕਟ 19 ਜਨਵਰੀ ਨੂੰ ਪ੍ਰੀਸਕੂਲ - 5ਵੀਂ ਗ੍ਰੇਡ ਲਈ ਵਿਅਕਤੀਗਤ ਹਿਦਾਇਤ (ਕਲਾਸ ਵਿੱਚ ਜਾ ਕੇ) ਲਈ ਸਕੂਲ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ| ਜੇਕਰ ਯੁੂਬਾ ਸਿਟੀ ਯੂਨੀਫਾਈਡ ਸਕੂਲ ਡਿਸਟਿ੍ਕਟ ਦੋ ਹਿਦਾਇਤੀ ਤਰੀਕਿਆਂ ਦੀ ਚੋਣ, ਏ ਐੱਮ / ਪੀ.ਐੱਮ ਹਾਇਬ੍ਰਿਡ (ਸਵੇਰ /ਸ਼ਾਂਮ ਦੋਗਲਾ ਮਾਡਲ)  ਜਾਂ ਕੇਵਲ ਡਿਸਟੈਂਸ ਲਰਨਿੰਗ (ਦੂਰੀ ਤੋਂ ਸਿੱਖਲਾਈ) ਪੇਸ਼ਕਸ਼ ਕਰਦਾ ਹੈ, ਤਾਂ ਤੁਸੀਂ ਆਪਣੇ ਬੱਚੇ ਲਈ ਕਿਹੜਾ ਵਿਕਲਪ ਚੁਣੋਗੇ?        Después de que la escuela empiece nuevamente en enero, YCUSD planea abrir las escuelas para la instrucción en persona para los estudiantes de los grados preescolar a 5º grado el 19 de enero.  YCUSD ofrecerá dos opciones de instrucción, AM/PM Híbrido o Aprendizaje a Distancia solamente. ¿Cuál opción elegiría usted para su hijo/a?
Clear selection
Please provide any additional information that would be important for your child's school to know.   ਕਿ੍ਪਾ ਕਰਕੇ ਕੋਈ ਵੀ ਹੋਰ ਵਾਧੂ ਜਾਣਕਾਰੀ ਪ੍ਰਦਾਨ ਕਰੋ ਜੋ ਤੁਹਾਡੇ ਬੱਚੇ ਦੇ ਸਕੂਲ ਲਈ ਜਾਨਣੀ ਮਹੱਤਵਪੂਰਣ ਹੋਵੇਗੀ|  Proporcione cualquier información adicional que sea importante que la escuela de su hijo/a sepa.
Next
Clear form
Never submit passwords through Google Forms.
This form was created inside of Yuba City Unified School District. Report Abuse