Science Quiz # 63 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਇੱਕ ਇਲੈਕਟ੍ਰੋਮੈਗਨੈਟ ਦਾ ਕੋਰ ਕੀ ਹੋਣਾ ਚਾਹੀਦਾ ਹੈ ? (What should be the core of an electromagnet ?) *
2 points
Captionless Image
ਅੱਜ ਰੋਹਿਤ ਨੂੰ ਪਤਾ ਲੱਗਿਆ ਹੈ ਕਿ ਪੁਰਾਣੇ ਸਮਿਆਂ ਵਿੱਚ ਲੋਕ ਇੱਕ ਯੰਤਰ ਨਾਲ ਦਿਸ਼ਾ ਦਾ ਪਤਾ ਲਗਾਉਂਦੇ ਸਨ। ਉਸ ਯੰਤਰ ਨੂੰ ਕੀ ਕਹਿੰਦੇ ਹਨ ? (Today Rohit came to know that in the ancient times people used a device to find the direction. What is that device called ?) *
2 points
Captionless Image
ਹਾਈਡ੍ਰੋਜਨ ਗੈਸ ਦਾ ਕੈਲੋਰੀ ਮੁੱਲ ਸਾਰੇ ਬਾਲਣਾਂ ਤੋਂ ਜਿਆਦਾ ਹੈ ਪਰੰਤੂ ਫਿਰ ਵੀ ਹਾਈਡ੍ਰੋਜਨ ਨੂੰ ਇੱਕ ਵਧੀਆ ਘਰੇਲੂ ਬਾਲਣ ਦੇ ਤੌਰ ਤੇ ਨਹੀਂ ਵਰਿਤਆ ਜਾਂਦਾ ਹੈ ਕਿਉਂਕਿ ? (The calorific value of hydrogen gas is higher than all fuels, but even then hydrogen is not used as domestic fuel. Why ? ) *
2 points
Captionless Image
ਤੇਜਾਬ ਅਤੇ ਖਾਰ ਦੀ ਆਪਸੀ ਕਿਰਿਆ ਨਾਲ ਨਮਕ ਅਤੇ ਹਾਈਡ੍ਰੋਜਨ  ਪੈਦਾ ਹੁੰਦੀ ਹੈ |(The reaction between acid and base produces salt and hydrogen.) *
2 points
ਕਿਹੜਾ ਪੌਦਾ ਹਾਰਮੋਨ ਪੱਤਿਆਂ ਦੇ ਸੜਨ ਅਤੇ ਡਿੱਗਣ ਲਈ ਜ਼ਿੰਮੇਵਾਰ ਹੈ ? (Which plant hormone is responsible for the wilting and falling of leaves ? ) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy