Science Quiz # 88 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਤਾਪਮਾਨ ਦੇ ਵੱਧਣ ਨਾਲ ਕਿਸੇ ਚਾਲਕ ਦੇ ਪ੍ਰਤਿਰੋਧ ਤੇ ਕੀ ਪ੍ਰਭਾਵ ਪੈਂਦਾ ਹੈਂ?(With the increase in temperature what is the effect on the resistance of a conductor?) *
2 points
ਹੇਠਾਂ ਵਿਖਾਏ ਗਏ  ਚਿੱਤਰ ਵਿੱਚ ਪ੍ਰਕਾਸ਼ ਦਾ ਕਿਹੜਾ ਵਰਤਾਰਾ ਵਿਖਾਇਆ ਗਿਆ ਹੈ?(Name the phenomenon of light shown in the following picture) *
2 points
Captionless Image
ਇੱਕ ਲੋਹੇ ਦੀ ਮੇਖ ਨੂੰ ਇੱਕ ਰਸਾਇਣਿਕ ਘੋਲ ਵਿੱਚ ਕੁਝ ਦੇਰ ਰੱਖਿਆ ਗਿਆ ਹੈ , ਕੁਝ ਦੇਰ ਬਾਅਦ ਮੇਖ ਦਾ ਰੰਗ ਚਿੱਤਰ ਵਿੱਚ ਵਿਖਾਏ ਅਨੁਸਾਰ ਹੋ ਗਿਆ ਹੈ , ਮੇਖ ਨੂੰ ਕਿਸ ਰਸਾਇਣਿਕ ਘੋਲ ਵਿੱਚ ਰੱਖਿਆ ਗਿਆ ਹੈ?(An iron nail is placed in a chemical solution, after some time the colour of iron nail is changed as shown in picture. Name the chemical solution in which the iron nail is placed) *
2 points
Captionless Image
ਕਿਸੇ ਠੋਸ ਦੇ ਪਿਘਲਨ ਵੇਲੇ ਉਸਦਾ ਤਾਪਮਾਨ___________(During melting of a solid its temperature_________) *
2 points
Captionless Image
ਹੇਠਾਂ ਵਿਖਾਏ ਜੀਵ ਨੂੰ ਪਹਿਚਾਣੋ(Identify the following organism) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy