Online GurGyan Weekly Class
ਦਾਖਲਾ ਫਾਰਮ  Admission Form
Sign in to Google to save your progress. Learn more
Email *
ਵਿਦਿਆਰਥੀ ਦਾ ਨਾਮ Name (Student): *
ਪਿਤਾ ਜੀ ਦਾ ਨਾਮ Father’s Name: *
ਪੂਰਾ ਪਤਾ Full Address: (with City/ Country) *
House No, Street, City, Province & Postal Code:                                
ਵਿਦਿਆਰਥੀ ਦੀ ਉਮਰ Age of Student: *
ਵਿਦਿਆਰਥੀ ਦੇ ਜਨਮ ਦੀ ਤਾਰੀਖ ਅਤੇ ਮਹੀਨਾ Student’s Birth (Date & Month): *
ਕੀ ਤੁਸੀਂ ਪੰਜਾਬੀ (ਗੁਰਮੁਖੀ) ਦੇ 41 ਅੱਖਰ ਪਹਿਚਾਣ ਸਕਦੇ ਹੋਂ ਜੀ? Can you recognize 41 Punjabi (Gurmukhi) Alphabets? *
Required
ਕੀ ਤੁਹਾਨੂੰ ਪੰਜਾਬੀ (ਗੁਰਮੁਖੀ) ਦੀਆਂ ਮਾਤਰਾਵਾਂ ਦੀ ਪਹਿਚਾਣ ਹੈ ਜੀ? Do you know Punjabi (Gurmukhi) Signs (Matraavan)? *
Required
ਕੀ ਤੁਸੀਂ ਪੰਜਾਬੀ (ਗੁਰਮੁਖੀ) ਪੜ੍ਹ ਅਤੇ ਲਿਖ ਸਕਦੇੇ ਹੋਂ ਜੀ? Can you read and write Punjabi (Gurmukhi)? *
Required
ਫਾਰਮ ਭਰਨ ਵਾਲੇ ਦਾ ਨਾਮ Name of the applicant *
ਵਿਦਿਆਰਥੀ ਨਾਲ ਰਿਸਤਾ Relationship with the student *
Required
ਸੰਪਰਕ ਵਾਸਤੇ ਵਟਸਐਪ ਦਾ ਨੰਬਰ  What’s App No for Contact No: *
ਦੋ ਜਾਣਿਆਂ ਦੇ ਨਾਮ ਅਤੇ ਫੋਨ ਨੰਬਰ Names & Phone Numbers of two people
“ਗੁਰ ਗਿਆਨ ਲਰਨਿੰਗ ਸੈਂਟਰ” ਨੂੰ ਸਹਿਯੋਗ ਦੇਣ ਵਾਸਤੇ ਜੋ ਤੁਸੀਂ ਫ਼ੀਸ ਦੇਣੀ ਹੈ, ਉਹ ਸਾਡੇ ਵੱਲੋਂ ਨਿਸਚਿਤ ਨਹੀਂ ਹੈ ਕਿ ਕਿੰਨੀ ਫ਼ੀਸ ਦੇਣੀ ਹੈ। ਇਹ ਤੁਸੀਂ ਖ਼ੁਦ ਆਪਣੀ ਇੱਛਾ ਅਨੁਸਾਰ ਤਹਿ ਕਰਨਾ ਹੈ ਕਿ ਹਰੇਕ ਮਹੀਨੇ (ਦਸਵੰਧ ਸੇਵਾ ਵਜੋਂ) ਕਿੰਨੀ ਫੀਸ ਦੇਣੀ ਹੈ ਜੀ। ਇਹ (ਦਸਵੰਧ ਸੇਵਾ) ਤੁਸੀਂ ਹਰੇਕ ਮਹੀਨੇ (gurgyanlearningcentre@gmail.com) ਈ-ਟਰਾਂਸਫਰ ਕਰਨੀ ਹੋਵੇਗੀ ਜੀ। ਤੁਸੀਂ ਆਪਣੀ ਇੱਛਾ ਅਨੁਸਾਰ ਜੋ ਵੀ ਹਰੇਕ ਮਹੀਨੇ ਦਸਵੰਧ ਵਜੋੰ ਦੇਣਾ ਚਹੁੰਦੇ ਹੋਂ, ਕਿਰਪਾ ਕਰਕੇ ਹੇਠਾਂ ਟਿੱਕ ਕਰ ਦੇਵੋ ਜੀਃ The fee you have to pay to support the GurGyan Learning Center is not fixed by us.  It is up to you to decide how much to pay each month (as Dasvandh Seva).  This (Dasvandh Seva) you have to do e-transfer every month to     gurgyanlearningcentre@gmail.com  Whatever you wish to give as Dasvandh every month, please tick below. *
Required
ਸਹਿਮਤੀ Consent *
ਮੈਂ ਚਾਹੁੰਦਾ/ਚਾਹੁੰਦਾ ਹਾਂ ਕਿ ਮੇਰੇ ਬੇਟੇ/ਬੇਟੀ ਗੁਰੂ ਜੀ ਦੀ ਵਿਰਾਸਤ ਵਾਰੇ ਸਿੱਖਿਆ ਦਿੱਤੀ ਜਾਵੇ। ਮੈਂ ਅਤੇ ਮੇਰਾ ਪਰਿਵਾਰ ਗੁਰ ਗਿਆਨ ਟੀਮ ਦਾ ਧੰਨਵਾਦੀ ਹੈ।   ਮੈਂ ਮਹਿਸੂਸ ਕੀਤਾ ਹੈ ਕਿ ਇਸ ਦੀ ਸਖਤ ਜਰੂਰਤ ਹੈ। ਮੈਂ ਅਤੇ ਮੇਰਾ ਪਰਿਵਾਰ, ਗੁਰ ਗਿਆਨ ਲਰਨਿੰਗ ਸੈਂਟਰ ਨੂੰ ਪੂਰਾ ਸਹਿਯੋਗ ਦੇਵੇਗਾ। ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਪੂਰੀ ਸਹਿਮਤੀ ਹੈ ਕਿ ਤੁਸੀਂ ਗੁਰ ਗਿਆਨ ਲਰਨਿੰਗ ਸੈਂਟਰ ਦੁਆਰਾ ਕੀਤੀਆਂ ਗਈਆਂ (ਜਿਸ ਵਿੱਚ ਮੇਰੇ ਬੇਟੇ/ਬੇਟੀ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਫੋਟੋ/ਵੀਡੀਓ ਸ਼ਾਮਿਲ ਹੋਵੇ) ਨੂੰ ਸੋਸ਼ਿਲ ਮੀਡੀਏ ਜਾਂ ਕਿਸੇ ਵੀ ਪਲੈਟਫਾਰਮ ਤੇ ਪਬਲਿਸ਼ ਕਰ ਸਕਦੇ ਹੋਂ। I want my Son/daughter to be educated on the Guru’s legacy. My family and I thank entire GurGyan Team. I feel that it is desperately needed. My family and I will give my full support to GurGyan Learning Centre. I and my entire family fully agree that you can publish any photo/Video of activities by GurGyan Learning Centre (including a photo of my son/daughter or any member of the family involved in tat activity) on social media or any platform.
Required
ਹੇਠਾਂ 'Submit' ਬਟਨ ਦਬਾ ਕਲਿੱਕ ਕਰ ਦੇਵੋ ਜੀ press the 'Submit' button below
A copy of your responses will be emailed to the address you provided.
Submit
Clear form
Never submit passwords through Google Forms.
reCAPTCHA
This content is neither created nor endorsed by Google. Report Abuse - Terms of Service - Privacy Policy