Science Quiz # 32 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਸਧਾਰਨ ਹਵਾ ਦੀ ਘਣਤਾ ਦੇ ਇੱਕ ਲੱਖਵੇਂ ਭਾਗ ਜਿੰਨੀ ਘੱਟ ਘਣਤਾ ਗੈਸ ਨੂੰ ਬਹੁਤ ਹੀ ਘੱਟ ਤਾਪਮਾਨ ਤੇ ਠੰਡਾ ਕਰਨ ਨਾਲ ......ਤਿਆਰ ਹੁੰਦਾ ਹੈ | ( The ......is formed by cooling a gas of extremely low density ,about one-hundred-thousandth the density of normal air, to super low temperatures.) *
2 points
Captionless Image
 ਵਸਤੂ ਨੂੰ ਅਵਤਲ ਦਰਪਣ ਸਾਹਮਣੇ ਕਿਸ ਸਥਿਤੀ ਵਿੱਚ ਰੱਖਿਆ ਜਾਵੇ ਤਾਂ ਜੋ ਪ੍ਰਤੀਬਿੰਬ ਆਭਾਸੀ ਅਤੇ ਸਿੱਧਾ ਬਣੇ | (Where should an object be placed in front of concave mirror so that the image formed is virtual and erect ?) *
2 points
Captionless Image
ਨਿਮਨਲਿਖਿਤ ਵਿਚੋਂ ਕਿਹੜਾ ਜੀਵ ਹੈ ਜਿਸਦੀ ਸਾਹ ਕਿਰਿਆ ਫੇਫੜਿਆਂ ਅਤੇ ਗਲਫੜਿਆਂ ਦੁਆਰਾ ਹੁੰਦੀ ਹੈ ? (Which of the following organism breathes through lungs as well as gills ? ) *
2 points
ਨਿਮਨਲਿਖਿਤ ਵਿੱਚੋਂ ਸੰਘਨਣ ਦੀ ਉਦਾਹਰਨ ਕਿਹੜੀ ਹੈ ? ( Which of the following is an example of condensation?) *
2 points
Captionless Image
ਚਿੱਤਰ ਵਿੱਚ "C" ਅਤੇ "R" ਕੀ ਦਰਸਾ ਰਹੇ ਹਨ ? ( What is being indicated by  "C" and "R" In the following  image ?) *
2 points
Captionless Image
Submit
Clear form
This content is neither created nor endorsed by Google. Report Abuse - Terms of Service - Privacy Policy