Science Quiz # 78 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
**Be Curious**
Sign in to Google to save your progress. Learn more
My District *
ਹੇਠ ਲਿਖਿਆਂ ਵਿੱਚੋਂ ਕਿਹੜਾ ਸੂਚਕ ਇੱਕ ਉਦਾਸੀਨ ਘੋਲ ਅਤੇ ਤੇਜ਼ਾਬ ਦੇ ਘੋਲ ਵਿੱਚ ਅੰਤਰ ਨਹੀਂ ਕਰ ਸਕਦਾ ? (Which of the following Indicators cannot differentiate between a neutral solution and an acidic solution ?) *
2 points
ਰੱਬੀ ਦੀ ਫ਼ਸਲ ਸਰਦੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ | (Rabi crops are grown in winter season) *
1 point
ਜਦੋਂ ਚਿੱਟੀ ਰੋਸ਼ਨੀ ਇਕ ਪ੍ਰਿਜ਼ਮ ਵਿਚੋਂ ਲੰਘਦੀ ਹੈ, ਤਾਂ ਕਿਹੜਾ ਰੰਗ ਸਭ ਤੋਂ ਘੱਟ ਮੁੜਦਾ ਹੈ ? (when white light passes through a prism,then which colour bends the least ?) *
1 point
Captionless Image
ਸਰੋਤ ਦੀ ਵੋਲਟਤਾ ਵਿੱਚ ਬਿਨਾਂ ਕੋਈ ਪਰਿਵਰਤਨ ਕੀਤੇ ਸਰਕਟ ਦੀ ਬਿਜਲਈ ਧਾਰਾ ਨੂੰ ਨਿਯੰਤਰਿਤ ਕਰਨ ਵਾਲੇ ਯੰਤਰ ਦਾ ਨਾਮ ਕੀ ਹੈ ? (What is the name of the device that controls the electrical current of the circuit without any change in the voltage of the source? ) *
2 points
Captionless Image
ਹੇਠਾਂ ਦਿਖਾਏ ਚਿੱਤਰ ਨੂੰ ਲੇਬਲ ਕਰੋ | (Label the image shown below.) *
4 points
Captionless Image
ਸੈਰੀਬਰਮ (Cerebrum)
ਹਾਈਪੋਥੈਲੇਮਸ (Hypothalamus)
ਪਿਚੁਟਰੀ ਗ੍ਰੰਥੀ (Pituitry gland)
ਸੈਰੀਬੈਲਮ (cerebellum)
2
1
3
4
Submit
Clear form
This content is neither created nor endorsed by Google. Report Abuse - Terms of Service - Privacy Policy