Science Quiz # 8 - ਪੜ੍ਹੋ ਪੰਜਾਬ ਪੜ੍ਹਾਓ ਪੰਜਾਬ  
Sign in to Google to save your progress. Learn more
My District *
ਤਾਂਬੇ ਦੀ ਧਾਤ ਨੂੰ  ਪਤਲੇ  ਹਾਈਡਰੋਕਲੋਰਿਕ ਤੇਜ਼ਾਬ ਵਿੱਚ ਰੱਖਣ ਨਾਲ ਨਿਮਨਲਿਖਿਤ ਵਿੱਚੋਂ ਕਿਹੜੀ ਗੈਸ ਪੈਦਾ ਹੁੰਦੀ ਹੈ ? (Out of the following, Name the gas  that is produced when copper metal is placed in dilute hydrochloric acid ?) *
2 points
Captionless Image
ਬਿਜਲਈ ਮੋਟਰ ਲਈ ਹੇਠ ਲਿਖਿਆਂ ਵਿੱਚੋਂ ਕਿਸ ਨਿਯਮ ਦੀ ਵਰਤੋਂ ਹੁੰਦੀ ਹੈ ? (Which of the following rule is applied for electric motor ?) *
2 points
Captionless Image
ਗੁਲਸ਼ਨ ਘੁੰਮਣ ਲਈ ਫੁੱਲਾਂ ਦੇ ਬਾਗ ਵਿੱਚ ਗਿਆ ,ਉੱਥੇ ਫੁੱਲਾਂ ਨੂੰ ਸਪਰਸ਼ ਕਰਨ ਨਾਲ ਉਸਦੇ ਹੱਥਾਂ ਨੂੰ ਪੀਲਾ ਜਿਹਾ ਪਾਉਡਰ ਲੱਗ ਗਿਆ | ਇਹ ਪੀਲਾ ਜਿਹਾ ਪਾਊਡਰ ਨਰ  ਜਨਣ  ਅੰਗ ਦਾ ਕਿਹੜਾ ਭਾਗ ਹੈ ? (Gulshan went to a garden where he touched a flower and observed the presence of a yellow powder on his hand. Which part of the flower is this yellow powder ?) *
2 points
Captionless Image
ਦੰਦਾਂ ਦਾ ਇਨੇਮਲ ਸ਼ਰੀਰ ਦੀ ਸਭ ਤੋਂ ਕਠੋਰ ਵਸਤੂ ਹੈ ਇਹ ਕਿਸ  ਪਦਾਰਥ ਤੋਂ ਬਣਿਆ ਹੁੰਦਾ ਹੈ ? (The tooth Enamel is the hardest substance in the body, from which material is it formed ?) *
1 point
Captionless Image
ਨਿਮਨਲਿਖਿਤ  ਵਿੱਚੋਂ ਉਸ ਐਨਜਾਈਮ ਦੀ  ਚੋਣ ਕਰੋ ਜੋ ਕ੍ਰਮਵਾਰ ਪ੍ਰੋਟੀਨ ,ਚਰਬੀ ਅਤੇ ਸਟਾਰਚ  ਦੇ ਪਾਚਨ ਵਿਚ ਸਹਾਇਕ ਹੈ ?(From the following choose the enzyme which is used to digest protein, fat and starch respectively ? ) *
3 points
ਲਾਈਪੇਜ਼ (Lipase)
ਅਮਾਈਲੇਜ਼ (Amylase)
ਟ੍ਰਿਪਸਨ (Trypsin)
ਪ੍ਰੋਟੀਨ (Protein )
ਚਰਬੀ (Fat )
ਸਟਾਰਚ ( Starch )
Submit
Clear form
This content is neither created nor endorsed by Google. Report Abuse - Terms of Service - Privacy Policy