Langar Assignment 4
Sign in to Google to save your progress. Learn more
Email *
Name (ਨਾਮ) *
Class in School (ਜਮਾਤ) *
1. ਮਨ ਵਿਚ ਆਤਮਿਕ ਭੋਜਨ ਪਕਾਉਣਾ ਅਤੇ ਸਾਂਝਾ ਕਰਨ ਨੂੰ ਵੀ ਲੰਗਰ ਕਿਹਾ ਜਾਂਦਾ ਹੈ? /Cooking and Sharing of spiritual food in my mind is also called as Langar?   *
1 point
2. ਰੂਹਾਨੀ ਲੰਗਰ ਕਿਥੇ ਬਣਦਾ ਹੈ ? / Where is spiritual langar cooked? *
1 point
3. ਮੈਂ ਇਸ ਚੰਗੀ ਆਵਾਜ਼ 'ਨੂੰ ਜਿਨ੍ਹਾਂ  ਜ਼ਿਆਦਾ ਖਰਚ ਕਰਦਾ ਹਾਂ, ਮੈਂ ਓਹਨਾ ਹੀ ਕਮਜ਼ੋਰ ਹੋ ਜਾਂਦਾ ਹਾਂ? /More I spend (follow) this good voice, weaker I become? *
1 point
4. ਆਪਣੀ ਡਾਇਰੀ ਵਿੱਚ ਦੋ ਵਾਰ ਪੰਕਤੀ ਅਤੇ ਖਾਸ ਸ਼ਬਦਾਂ  ਦੇ ਅਰਥ ਲਿਖੋ। ਹਾਂ 'ਤੇ ਨਿਸ਼ਾਨ ਲਗਾਓ, ਜੇਕਰ ਤੁਸੀਂ ਕੰਮ ਪੂਰਾ ਕਰ ਲਿਆ ਹੈ। / Write the Panktis and meanings of keywords, twice in your diary . Tick Yes, if you have completed the task.   ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥ *
1 point
5. ਹੇਠ ਲਿਖੇ ਨਾਲ ਮੇਲ ਕਰੋ / Match the following *
7 points
Wealth to Spend / Follow Good Voice
Spend Myself
Never Ending
Guiding Voice / Good Voice
To Earn
Spiritual Kitchen
Share with Others
ਲੰਗਰੁ
ਤੋਟਿ ਨ ਆਵੀ
ਖਟੀਐ
ਖਰਚੇ
ਖਸੰਮ
ਆਪ ਖਹਦੀ
ਖੈਰਿ ਦਬਟੀਐ
Submit
Clear form
Never submit passwords through Google Forms.
This form was created inside of kidsgurmatsessions.page. Report Abuse